....

Wednesday, 14 March 2012

Bhai Balwant Singh Ji Rajoana















  • Sukhraj Maan SIKH Kaum da BABBAR SHER!
    19 hours ago ·
  • ਸਿੰਘ ਜਸਵਿੰਦਰ ਡੋਗਰਿਆਂ ਦੀਆਂ ਨਸਲਾਂ (ਬਾਦਲਾਂ ) ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਵੈਰਾਗੀ ਕਹਿਣ ਵਾਲੇ ਨਿੱਕਰਧਾਰੀਆਂ ਨੂੰ ਸਿਖਾਂ ਦੇ ਇਤਿਹਾਸਿਕ ਅਸਥਾਨ ਚੱਪੜਚਿੜੀ ਜਿਥੇ ਪਹਿਲੇ ਸਿਖ ਰਾਜ ਦੀ ਨੀਹ ਰਖੀ ਸੀ ,ਉਥੇ ਆਪਣੇ ਆਹੁਦੇ ਦੀ ਸਹੁੰ ਚੁੱਕਣ ਜਾਣਾ ਸੋਭਦਾ ਨਹੀ ,ਕਿਓਂਕੇ ਇਹਨਾ ਦਾ ਟਿਕਾਣਾ ਤਾਂ ਰਾਜਘਾਟ ਤੇ ਜਿਥੇ ਇਹਨਾ ਨੂੰ ਜਾਣਾ ਚਾਹੀਦਾ ਸੀ ,ਪੰਥਿਕ ਏਜੰਡਾ ਛੱਡਣ ਵਾਲੇ ਬਾਦਲ ਦਲ ਤੇ ਮੂਹ ਤੇ ਕਰਾਰੀ ਚਪੇੜ ਹੈ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਉਸ ਸਮੇ ਫਾਂਸੀ ਲੋਨ ਦਾ ਐਲਾਨ ਕੀਤਾ ਜਿਸ ਸਮੇ ਇਹ ਡੋਗਰੇ ਆਪਣੀ ਤਾਜਪੋਸ਼ੀ ਦੇ ਜਸ਼ਨ ਮਨਾ ਰਹੇ ਹੋਣਗੇ -ਇਹਨਾਂ ਬੇਗੇਰਤਾਂ ਨੂੰ ਗਾਂਧੀ ਦੀ ਸਮਾਧ ਤੇ ਜਾ ਕੇ ਸਹੁੰ ਚੁੱਕਣੀ ਸੀ ਤਾਂਕਿ ਉਥੇ ਆਪਣੇ ਆਕਾ ਨੂੰ ਦੱਸ ਅਓਂਦੇ ਕੇ ਓਹ ਆਪਣੇ ਆਕਾ ਦੇ ਏਜੰਡੇ ਤੇ ਵਧ ਚੜ ਕੇ ਫੁੱਲ ਚਾੜੋੰਗੇ ,ਅੱਜ ਤੋਂ ਚਾਰ ਮਹੀਨੇ ਪਹਿਲਾਂ ਜਦ ਸਿਖ ਕੌਮ ੧੯੮੪ ਦੇ ਦਿੱਲੀ ਸਿਖ ਕਤਲੇਆਮ ਨੂੰ ਯਾਦ ਕਰਦੀਆਂ ਖੂਨ ਦੇ ਹੰਝੂ ਰੋ ਰਹੀ ਸੀ ਤਾਂ ਉਥੇ ਇਹ ਡੋਗਰੇ ਖੁਸ਼ੀਆਂ ਦੇ ਜਸ਼ਨ ਮਨੋਂਦੇ ਸਟੇਜ਼ ਤੇ ਕਰੋੜਾਂ ਰੁਪਏ ਲਾ ਕੇ ਛਮਕ ਛਲੋ ਦਾ ਨਾਚ ਵੇਖੇ ਰਹੇ ਸਨ --ਜਿਥੇ ਅੱਜ ਹਰ ਪੰਥ ਦਰਦੀ ਦਾ ਭਾਈ ਰਾਜੋਆਣਾ ਬਾਰੇ ਖਬਰ ਸੁਣ ਕੇ ਦਿਲ 'ਚ ਸਿਖ ਕੌਮ ਨਾਲ ਹੋ ਰਹੇ ਧ੍ਕੀਆਂ ਬਾਰੇ ਡੂੰਘੀ ਚੀਸ ਜਰੂਰ ਉਠਦੀ ਪਈ ਹੈ ਕਿ ਸਿਖਾਂ ਦੇ ਕਾਤਲਾਂ ਨੂੰ ੨੭ -੨੮ ਸਾਲ ਬਾਹਦ ਵੀ ਸਜਾਂਵਾਂ ਨਹੀ ਦਿੱਤੀਆਂ ਗਈਆਂ ਅਤੇ ਸਿਖ ਯੋਧਿਆਂ ਨੂੰ ਜਾਇਜ਼ ਅਤੇ ਨਾਜਾਇਜ਼ ਤੋਰ ਤੇ ਕੇਸਾਂ 'ਚ ਫਸਾ ਕੇ ਫਾਂਸੀਆਂ ਦਿੱਤੀਆ ਜਾ ਰਹੀਆਂ ਹਨ ,ਉਥੇ ਇਹ ਡੋਗਰੇ ਅਤੇ ਨਿੱਕਰਧਾਰੀ ਖੁਸ਼ੀਆਂ ਦੇ ਜਸ਼ਨਾਂ 'ਚ ਗਲਤਾਨ ਦੇ ਜਿਨਾਂ ਦੇ ਹਥ ਸਿਖਾਂ ਦੇ ਕਾਤਲਾ ਨਾਲ ਮਿਲਾ ਕੇ ਖੁਦ ਸਿਖਾਂ ਦੇ ਖੂਨ ਨਾਲ ਰੰਗੇ ਹੋਏ ਹਨ ,ਵਾਹਿਗੁਰੂ ਭਲੀ ਕਰੇ ! ਸਾਡੀ ਕੌਮ ਨੂੰ ਸੁਮੱਤ ਬਖਸ਼ੇ
    18 hours ago · · 2
  • ਸਿੰਘ ਜਸਵਿੰਦਰ ਬਾਦਲ ਪਾਰਟੀ ਜਿਹੜੀ ਪੰਥਿਕ ਏਜੰਡਾ ਤਿਆਗ ਚੁੱਕੀ ਹੈ ਆਪਣੇ ਸਾਥੀ ਨਿੱਕਰਧਾਰੀਆਂ ਜਿਹੜੇ ਪ੍ਰੋ.ਭੁੱਲਰ ਅਤੇ ਹੋਰ ਯੋਧਿਆਂ ਨੂੰ ਫਾਂਸੀ ਲੋਨ ਦੀ ਮੰਗ ਕਰਦੇ ਹਨ ,ਡੋਗਰਿਆਂ ਵਲੋਂ ਚੱਪੜਚਿੜੀ ਸਹੁੰ ਚੁੱਕਣ ਲਈ ਲੈ ਕੇ ਜਾਣਾ ਪੰਥ ਦਰਦੀ ਸਿਖਾਂ ਦੇ ਜਖਮਾਂ ਤੇ ਲੂਣ ਛਿੜਕਣਾ ਹੈ
    18 hours ago · · 2
  • Armanjit Padda Nahi Reesa Surme dia
    18 hours ago · · 1
  • Rangreta Guru Ka Beta ਨਾ ਸਿੰਘਾਂ ਨੇ ਰਹਿਮ ਮੰਗਿਆ ਨਾ ਮੰਗਣਾ ਰਾਜੋਵਾਲ ਨੇ ਅੱਜ...................................।
    16 hours ago · · 2
  • Sewa Singh Veero ihna RSS dey agentaa ney Sikhaa di chatti tey moong daliee hi jaanay han kionki Panjab dey 90% Sikhaa nu is gal di parvaah hi nahi aasi bahar baithay hi rolla paiee jaa rahay ha.
    15 hours ago ·
  • Gurmit Singh ਇੱਟਾਂ ਉਸ ਹੀ ਬੇਰੀ ਨੂੰ ਪੈਂਦੀਆਂ ਨੇ ।
    ਜਿਸ ਬੇਰੀ ਦੇ ਮਿਠੜੇ ਨੇ ਬੇਰ ਹੁੰਦੇ ।
    ਭੀੜਾਂ ਉਸ ਹੀ ਕੌਮ ਤੇ ਪੈਂਦੀਆਂ ਨੇ ।
    ਜਿਸ ਕੌਮ ਦੇ ਮਰਦ ਦਲੇਰ ਹੁੰਦੇ ।
    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ । //
    15 hours ago · · 2
  • Jago Singho Jago Khalsa waheguru ji ka khalsa
    waheguru ji ke fateh

    guru roop khalsa jeo

    jaisa ki aap ji nu pata hai 31 march nu sade kom de soorme marjeevde SARDAR BALWANT SINGH RAJOANA KHALSA JI nu mojuda sarkar dwara FANSI diti gayi hai
    LAKIN GURU MAHARAJ DE MAHAWAAK ANUSAR " SOORA SO PEHCHANIE JO LARE DEEN KE HET PURJA PURJA KATT MARE KABHO NA CHADE KHET"
    GAGAN DAMAMA BAJEO PADEO NISHANE GHAO KHET JO MADEO SOORMA ABB JOOJHAN KO DAO " KHALSA JI NU JAIL WICH SAWARE 9 BAJE FANSI HONI HAI te sada faraz hai asi apne nede de GURUDWARA SAHIB pahunch ke OHNA SINGHA NU SHRADAJALI DEN vaste apne Nede de GURUDWARA SAHIB vich ARDASAN KARIEY

    MAHARAAJ NE KEHA HAI

    "BRAHMGIANI SAD JIVE NAHI MARTA"

    KHALSA JI SANU EH YAAD RAKHNA CHAHIDA HAI SIKH EK JAGDI HOYI KOM HAI

    " ASI JEONDE JAAAAN"

    KHALISTAAAN JINDABAD
    15 hours ago ·
  • Angrej Singh panth ratan
    14 hours ago · · 1
  • Baljit Singh Singh jhukaya jhukde naa zalim sarkara ton. Eh ne fakhre kaum panth ratan.
    13 hours ago via mobile · · 1
  • Jagtar Singh Fakher e kaum .bhai balwant singh rajoana
    12 hours ago via mobile · · 2
  • Rajinder Dhaliwal kite badal gaddar kite eh yodha ankhi babbar sher eh ai fakhar e kaum panth ratan
    11 hours ago · · 1
  • Harpreet S. Kailey ਸੂਰਮਿਆ ਦੇ ਹਿੱਸੇ ਤਾਂ ਬਸ ਫਾਂਸੀ ਆਓਂਦੀ ਏ,
    ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰ੍ਲੋੰਦੀ ਏ
    9 hours ago via mobile · · 1
  • Gurmit Singh ਮਃ ੫ ॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ {ਪੰਨਾ 320}

    /
    5 hours ago ·
  • Khalsa Comp Arts lo g sumedh seni nu sarkar ne punjab da dgp laya new breaking news...........
    5 hours ago ·
  • Rupinder Bamrah marno mool na darse ni jihrhe naut de vapari ne
  • Harpreet S. Kailey badal ton hor ki aas kiti ja sakdi khalsa g.
  • Preet Bhatthal Unbeatable ਜੇ ਅਸੀ ਚੁੁਕੀੲੇ ਅਵਾਜ 78 ਤੋ ਲੈਕੇ 92 ਤੱਕ ਸਾਡੇ ੳੁਤੇ ਹੋੲੇ ਜੁਲਮਾ ਲੲੀ,ਤਾ ਿੲਹ ਸਰਕਾਰਾ ਸਾਨੰੂ ਿਦੰਦੀਅਾ ਨੇ ਖੀਤਾਬ ਅੱਤਵਾਦੀ ਹੋਣਦਾ। ਸਭ ਲੀਡਰ ਸਾਲੇ ਪੈਸੇ ਦੇ ਪੁਤਰ ਨੇ,ਕੋੲੀ ਹੱਕ ਨੀ ਬਾਦਲ ਤੇ ਮਨਮੋਹਨ ਵਰਗੇ ਸਿੰਘਾ ਨੰੂ ਿਸੱਖ ਕਹੳੁਣ ਦਾ॥
    ਿਕੳੁ ੳੁਹ ਸਾਡੇ ਿਸੱਖਾ ਲੲੀ ਕੁਝ ਕਰ ਨਹੀ ਸਕਦੇ,ਲੱਖ ਲਾਨਤਾ ਨੇ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਹੋਣਦਾ॥
    ਨੌਜਵਾਨ ਸਾਡੇ ਪੈਸੇ,ਨਸ਼ੇ ਤੇ ਰਾਜਨੀਤੀ ਿਪੱਛੇ ਿਜੰਨਾ ਸਰਕਾਰਾ ਲੲੀ ਅਾਪਸ ਿਵੱਚ ਲੜ ਲੜ ਕਰਦੇ ਨੇ ਸਾਡੀ ਸਰਕਾਰ ਿਜੰਦਾਵਾਦ। ਅੱਜ ੳੁਹੀ ਸਰਕਾਰਾ ਨੇ ਮੇਰੇ ਰੰਗਲੇ ਪੰਜਾਬ ਨੰੂ ਕਰਕੇ ਰੱਖ ਿਦੱਤਾ ਹੈ ਬਰਬਾਦ॥
    ਪਰ ਭੱਠਲਾ ਸਾਡੀ ਕੌਮ ਹੈ ਸ਼ੇਰਾ ਦੀ,ਿੲਹ ਜੁਲਮ ਕਰਨ ਵਾਲੇ ਪਾਪੀਅਾ ਨੰੂ ਿੲਦਾ ਹੀ ਸੋਦਦੇ ਰਹਿਣਗੇ। ਜਨਮ ਸਾਡਾ ਹੋਿੲਅਾ ਹੈ ਮੌਤ ਨੰੂ ਮਾਰਕੇ,ਿੲਹ ਸਦਾ ਕੌਮ ਦੇ ਗਦਾਰਾ ਨੂੰ ਗੱਡੀ ਚੜੳੁਣ ਲੲੀ ਸੂਰਮੇ ਮੁੜਮੁੜ ਜਨਮ ਲੈਦੇ ਰਹਿਣਗੇ॥ (ਰਾਜ ਕਰੇਗਾ ਖਾਲਸਾ)
    15 minutes ago via mobile · · 1

      • Gursevak Singh Ser jhukda maava nu jina ne laal dharam to vaare
        11 hours ago via mobile · · 5
      • Sukhjinder Singh Mangat Ser jhukda maava nu jina ne laal dharam to vaare
        11 hours ago · · 6
      • Joginder Singh Gurdas Pur dhan han eh mata pita jihna bhai rajoana warge daler putt nu janm ditta-----
        11 hours ago · · 7
      • Nakhrosarika Kaur dhan ne oh mat pita jo eho je soormea nu sikh dharm lyi kurbaan kardia ne,
        11 hours ago · · 6
      • Bhupinder Singh SinghzFaith Loki chaunde ne ke ohna de putt doctor, wakil, etc banan. Dhan ne oho MaaPe jehre kehnde sada putt Shaheed bane te apne aap nu Dharam uto waar deve.
        11 hours ago via mobile · · 6
      • Baljit Kaur Rao bhaga wale mata pita jina de ghar eho jhe soorme ne janam lea
        11 hours ago · · 4
      • Ravinder Singh sadke jayie ajehe mata pita ji to jina ne ek anakhi soorme nu janam dita ..............
        11 hours ago via mobile · · 4
      • Jagtar Singh Bhagan wale Mata pita jihna de soorme sher purr da naam rehndi dunia tak chamkda rahega
        10 hours ago via mobile · · 2
      • Sukhjinder Singh Mangat All Muslim, Christians,Buddhist and Sikhs ...Please be aware...Hinduism is a myth...its not religion.....So no point of arguing with these dickheads......Be together....and ask them Ram, Krishna (tharki), and Vishnu's Date of birth.....they all r stories....they never existed
        10 hours ago · · 2
      • Mandeep Kaur Sidhu dhan ne mata pita
        10 hours ago · · 4
      • Harpreet S. Kailey ਸੂਰਮਿਆ ਦੇ ਹਿੱਸੇ ਤਾਂ ਬਸ ਫਾਂਸੀ ਆਓਂਦੀ ਏ,
        ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰ੍ਲੋੰਦੀ ਏ
        9 hours ago via mobile · · 2
      • Bhinda Dhillon ਧਨ ਨੇ ਇਹ ਮਾਤਾ ਪਿਤਾ ਜਿਨਾ ਦੇ ਘਰ ਇਸ ਸ਼ੇਰ ਸਿੰਘ ਸੂਰਮੇ ਨੇ ਜਨਮ ਲਿਆ, ਧਨ ਹੇ ਭਾਈ ਸਾਹਿਬ ਜੋ ਰਿਹੰਦੀ ਦੁਨੀਆ ਤਕ ਆਪਣਾ ਨਾਮ ਸਡ ਕੇ ਜਾ ਰਿਹਾ ਏ,
        ਵਾਹੇਗੁਰੁ ਸਾਨੂ ਸਬ ਨੂ ਭਾਈ ਸਾਹਿਬ ਦੀ ਸੋਚ ਤੇ ਪਹਰਾ ਦੇਣ ਦੀ ਸਮਰਥਾ ਬਖਸੇ ,
        9 hours ago · · 2
      • Joginder Singh Sahlon ਧੰਨ ਹੈ ਇਹ ਸਿੰਘ ਸੂਰਮੇ ਦੇ ਮਾਤਾ ਪਿਤਾ.....
        9 hours ago · · 2
      • Jagjit Singh Naruana Waheguru
        9 hours ago via mobile ·
      • Jaspreet Singh lakh lakh parnaam ji
        9 hours ago · · 1
      • Kamalpreet Oberoi dhan dhan sikh
        8 hours ago ·
      • Arvinder Singh Grover dhann ne aisy mata pita jinha ne rajoana varga bhujangi jammeya..........
        8 hours ago ·
      • Teetu Gill andaa kanoon
        8 hours ago ·
      • Daljit Singh ਪ੍ਰਨਾਮ ਹੈ ਭਾਈ ਰਾਜੋਆਣਾ ਦੇ ਮਾਤਾ ਪਿਤਾ ਜੀ ਨੂ ਜਿਹਨਾ ਨੇ ਇਸ ਸੂਰਮੇ ਨੂ ਜਨਮ ਦਿਤਾ ਹੈ
        8 hours ago · · 5
      • Kashmir Singh Padda ਪ੍ਰਨਾਮ ਹੈ ਜੀ ਬੁਜਰਗਾ ਨੂੰ ,ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ,,
        7 hours ago · · 1
      • ਵਰਿੰਦਰ ਸਿੰਘ ਕਾਦੀਆਂ ਵਾਲੀ ਜਨਨੀ ਜਣੇ ਤਾਂ ਭਗਤ ਜਨ ਜਾਂ ਦਾਤਾ ਜਾਂ ਸੂਰ ..ਨਹੀਂ ਤਾਂ ਜਨਨੀ ਬਾਂਝ ਰਹੇ ਕਹੇ ਗਵਾਵੇ ਨੂਰ !!
        6 hours ago · · 1
      • ਸਤਿੰਦਰਜੀਤ ਸਿੰਘ ਪ੍ਰਣਾਮ ਹੈ ਬਜ਼ੁਰਗਾਂ ਨੂੰ ਜਿੰਨ੍ਹਾਂ ਨੇ ਕੌਮ ਨੂੰ ਇੱਕ ਦਲੇਰ ਸਪੂਤ ਦਿੱਤਾ,
        ਵਾਹਿਗੁਰੂ ਇਹਨਾਂ ਨੂੰ ਬਲ ਬਖਸ਼ਣ ਅਡੋਲ ਰਹਿਣ ਦਾ...!
        6 hours ago · · 3
      • Baljinder Singh waheguru ji
        6 hours ago ·
      • Ramanjit Kaur sattnam waheguru ji
        6 hours ago ·
      • Harpreet Singh guru kirpa kran singh te
        5 hours ago ·
      • Khalsa Comp Arts lo g sumedh seni nu sarkar ne punjab da dgp laya new breaking news...........
        5 hours ago ·
      • Jagmel Singh ਚੜਤਾਂ ਭਾਈ ਸਾਹਿਬ ਦੀਆਂ ਤੇ ਵਖਰੀ ਇਸਦੀ ਸ਼ਾਨ..
        ਤੱਕ ਕੇ ਸ਼ਾਇਆ ਇਸ ਦੀਆਂ ਤੇ ਤਾਰੇ ਮੂੰਹ ਛੁਪਾਣ...
        ਚਿਹਰਾ ਏਦਾਂ ਲਿਸ਼ਕਦਾ ਜਿਵੇਂ ਸਹੰਸਰ ਭਾਨ..
        ਤੱਕ ਕੇ ਡਲਕਾਂ ਇਸ ਦੀਆਂ ਤੇ ਮਿਰਗ ਨੀਵੀਆਂ ਪਾਣ ..
        ਜਦ ਲਾੜੀ ਮੌਤ ਵਿਆਵਣੀ ਤੇ ਗੱਲਾ ਕਰੂ ਜਹਾਨ..
        ਭਾਈ ਸਾਹਿਬ ਦੇ ਮਾਤਾ ਪਿਤਾ ਜੀ ਤੁਸੀਂ ਧੰਨ ਹੋ..ਜਿੰਨਾ ਨੇ ਏਡਾ ਸੂਰਮਾ ਪੈਦਾ ਕੀਤਾ..ਜਿਸਨੇ ਕਈ ਘਰ ਉੱਜੜਨ ਤੋਂ ਬਚਾ ਲਏ ..ਬੇਅੰਤ ਬੁਚੜ ਨੂੰ ਮਾਰ ਕੇ...
        4 hours ago · · 4
      • Saida Shergill Matha taek da ehna nu
        2 hours ago · · 1
      • Parminder Singh ਪ੍ਰਨਾਮ ਹੈ ਜੀ ਬੁਜਰਗਾ ਨੂੰ
      • ਖਾਲਿਸਤਾਨ ਜਿੰਦਾਬਾਦ ਦੁਨੀਆਂ ਦੇ ਹਰ ਦੇਸ ਵਿਚ ਜਿਥੇ ਜਿਥੇ ਵੀ ਸਿਖ ਬੈਠੇ ਹਨ ਉਨਾਨੂੰ ਹਿੰਦੋਸਤਾਨੀ ਕੌਸ਼ਲਖਾਨਿਆਂ ਅੱਗੇ ਭਾਈ ਰਾਜੋਆਣਾ ਨੂੰ ਦਿਤੀ ਜਾ ਰਹੀ ਫਾਂਸ਼ੀ ਅਤੇ ਸਿਖਾਂ ਦੇ ਕਾਤਲਾਂ ਨੂੰ ਦਿਤੇ ਜਾ ਰਹੇ ਆਹੁਦੇ ਪਾਰਲੀਮੈਂਟ ਟਿਕਟਾਂ ਕਿਸੋਰੀ ਲਾਲ ਵਰਗਿਆਂ ਸਿਖਾਂਦੇ ਕਾਤਲਾਂ ਨੂੰ ਦਿਤੀ ਜਾ ਰਹੀ ਮਆਫੀ ਦੇ ਖਿਲਾਫ ਰੋਸ ਵਿਖਾਵੇ ਕਰਨੇ ਚਾਹੀਦੇ ਹਨ।ਸਿਖਾ ਤੇ ਹੋਏ ਅੱਤਿਚਾਰ ਨੂੰ ਅਖਬਾਰੀ ਇਸਤਿਹਰਾਂ ਰਾਹੀ ਅਤੇ ਪੈਂਫਲੈਟ ਛਪਾਕੇ ਬਾਹਰਲੇ ਦੇਸਾਂ ਦੇ ਨਾਲ ਨਾਲ ਪੰਜਾਬ ਵਿਚ ਵੀ ਵੰਡਣੇ ਚਾਹੀਦੇ ਹਨ,ਫੈਸਬੁਕ ਗਰੁਪਾਂ‚ਅਤੇ ਰੇਡੀਓ‚ਅਤੇ ਅਖਬਾਰਾਂ ਵਿਚ ਬਿਆਨ ਦਾਗਣ ਵਾਲੇ ਲੀਡਰਾਂ ਅੱਗੇ ਬੇਨਤੀ ਹੈ ਕਿ ਆਉ ਹਕੀਕਤ ਵਿਚ ਮੈਦਾਨ ਤੇ ਇਸ ਜੰਗ ਨੂੰ ਲੜੀਏ
    • ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੀ ਤਿਆਰੀ

      by Gurpreet S Sahota- Lucky on Tuesday, March 13, 2012 at 5:45pm ·
      ਬਾਦਲ ਸਰਕਾਰ ਦਾ ਪੰਥ ਨੂੰ ਪਹਿਲਾ ਤੋਹਫਾ

      ਚੰਡੀਗੜ੍ਹ- ਬਹੁਚਰਚਿਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਭਾਈ ਸਾਹਿਬ ਜੀ ਦੀ ਭੈਣ ਜੀ ਹੁਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੇ ਜਾਣ ਦੀ ਤਿਆਰੀ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਹਮਣੇ ਆਈ ਹੈ। ਜਦ ਸੰਸਾਰ ਭਰ ਦੇ ਸਿੱਖ 14 ਮਾਰਚ ਨੂੰ ਨਾਨਕਸ਼ਾਹੀ ਨਵਾਂ ਸਾਲ ਮਨਾਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ ਤਾਂ ਇਸ ਖਬਰ ਨੇ ਪੰਥਕ ਵਿਹੜੇ ਮਾਯੂਸੀ ਭਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ ਅਤੇ ਜਲਦ ਤੋਂ ਜਲਦ ਫਾਂਸੀ ਮੰਗੀ ਸੀ।

      ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ 17 ਜੂਨ, 2008 ਨੂੰ ਵਸੀਅਤ ਕਰਦਿਆਂ ਕਿਹਾ ਸੀ ਕਿ ਮੇਰੀ ਮੌਤ ਤੋ ਬਾਅਦ ਸਰੀਰ ਦੇ ਉਹ ਸਾਰੇ ਅੰਗ, ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ 'ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ। ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ 'ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ' ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਦਿੱਤੀਆਂ ਜਾਣ ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਸਰੀਰ ਦੇ ਹੋਰ ਜਿਹੜੇ ਵੀ ਅੰਗ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਣ, ਉਹ ਦਾਨ ਦੇ ਦਿੱਤੇ ਜਾਣ। ਇਹ ਵਸੀਅਤ ਉਨ੍ਹਾਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਉਦੋਂ ਲਿਖੀ ਜਦ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀæਕੇæ ਸਲਵਾਨ ਅਤੇ ਹੋਰ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।

      • Amandeep Singh he is a brave man of the world
      • Tarsem Singh Deol Khalsa ji eh panthakh sarkar & sant samaj hor Sikha nu ki de sakde ne . Bhai balwant singh rajaoana jindabad
      • Vepender Singh Jinda Shaheed Bhai Balwant Singh Rajoana ZindaBaad , Bhai Dilawar Singh Shaheed Zindabaad ...........Khalistan Zindabaad
      • Baljit Singh Khalse os akal de ha sir hass k tli tikonde ha. Tegga te nachna aunda a SULI chad dholle gaunde ha.. A jai hind da nahra sada nai asi ta gajj vajj k FATEH bulande ha...
      • Mandeep Singh Khalistan zindabad
      • Raghbir Blaspuri BLACK DAY IN HISTORY
      • Sarbjit Singh ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਅਪਨਾ ਕਹਤੇ ਹੁਏ !!

        ਸਰਕਾਰ ਨੇ 1984 ਦੇ ਜਾਲਮਾਂ ਨੂ ਜਵਾਈ ਬਣਾ ਕੇ ਆਪਣੇ ਸੀਨੇ ਨਾਲ ਲਾ ਕੇ ਰਖਿਆ , ਤੇ ਜਿਹੜੇ ਕੌਮ ਦੇ ਹਕ ਲਈ ਲੜ ਰਹੇ ਨੇ ਓਹਨਾ ਨੂ ਫਾਂਸੀ ਦੇਣ ਜਾ ਰਹੀ ਹੈ ...... ਇਹ ਏਕ ਹੋਰ ਕਾਲਾ ਦਿਨ ਵਜੋਂ ਯਾਦ ਕੀਤਾ ਜਾਏਗਾ
      • Kulwinder Brar Kaum de soorme agge sir jhukda hai ,.... ParmAtma es nu chardi kala Vich rakhe.
        23 hours ago via mobile ·
      • Harpreet Bajwa jihde kom de hery ne una nu kithy yad koi karda
        22 hours ago ·
      • Sonu Kullar kaum de heere
        22 hours ago ·
      • Narinder Singh Guru de usare mahil Ch lagan ja reha ik hor tham ...salute is soorme nu...
        21 hours ago via mobile ·
      • Jagmel Singh ਕਿੰਨੀ ਮਾੜੀ ਗੱਲ ਹੈ , ਜਿਸ ਨੇ ਡੇੜ ਦਹਾਕਾ ਜੇਲ ਵਿਚ ਗੁਜਾਰ ਦਿੱਤਾ ..ਸਾਡੇ ਲੋਕਾਂ ਨੂੰ ਓਸਦਾ ਫਿਕਰ ਤੇ ਦਰਦ ਨਹੀਂ....ਪਰ ਜਿਸਨੇ ਕਈ ਦਹਾਕੇ ਲੁੱਟਿਆ ਓਸ ਦੀ ਜਿਤ ਤੇ ਖੁਸ਼ੀ ਵਿਚ ਸ਼ਰੀਕ ਹੋਣ ਲਈ ਕਿੰਨੇ ਉਤਾਵਲੇ ਨੇ ਕੁਝ ਬੇਸ਼ਰਮ ਲੋਕ...:(
        20 hours ago · · 6
      • ਅਮਨਜੀਤ ਸਿੰਘ ਗਿੱਲ ਭਾਰਤੀ ਸਰਕਾਰ ਦੁਆਰਾ ਕੀਤਾ ਜਾ ਰਿਹਾ ਇੱਕ ਹੋਰ 'ਸਰਕਾਰੀ ਕਤਲ'।
        19 hours ago · · 3
      • ਸਿੰਘ ਜਸਵਿੰਦਰ ਡੋਗਰਿਆਂ ਦੀਆਂ ਨਸਲਾਂ (ਬਾਦਲਾਂ ) ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਵੈਰਾਗੀ ਕਹਿਣ ਵਾਲੇ ਨਿੱਕਰਧਾਰੀਆਂ ਨੂੰ ਸਿਖਾਂ ਦੇ ਇਤਿਹਾਸਿਕ ਅਸਥਾਨ ਚੱਪੜਚਿੜੀ ਜਿਥੇ ਪਹਿਲੇ ਸਿਖ ਰਾਜ ਦੀ ਨੀਹ ਰਖੀ ਸੀ ,ਉਥੇ ਆਪਣੇ ਆਹੁਦੇ ਦੀ ਸਹੁੰ ਚੁੱਕਣ ਜਾਣਾ ਸੋਭਦਾ ਨਹੀ ,ਕਿਓਂਕੇ ਇਹਨਾ ਦਾ ਟਿਕਾਣਾ ਤਾਂ ਰਾਜਘਾਟ ਤੇ ਜਿਥੇ ਇਹਨਾ ਨੂੰ ਜਾਣਾ ਚਾਹੀਦਾ ਸੀ ,ਪੰਥਿਕ ਏਜੰਡਾ ਛੱਡਣ ਵਾਲੇ ਬਾਦਲ ਦਲ ਤੇ ਮੂਹ ਤੇ ਕਰਾਰੀ ਚਪੇੜ ਹੈ ਭਾਈ ਬਲਵੰਤ ਸਿੰਘ ਰਾਜੋਵਾਲਾ ਨੂੰ ਉਸ ਸਮੇ ਫਾਂਸੀ ਲੋਨ ਦਾ ਐਲਾਨ ਕੀਤਾ ਜਿਸ ਸਮੇ ਇਹ ਡੋਗਰੇ ਆਪਣੀ ਤਾਜਪੋਸ਼ੀ ਦੇ ਜਸ਼ਨ ਮਨਾ ਰਹੇ ਹੋਣਗੇ -ਇਹਨਾਂ ਬੇਗੇਰਤਾਂ ਨੂੰ ਗਾਂਧੀ ਦੀ ਸਮਾਧ ਤੇ ਜਾ ਕੇ ਸਹੁੰ ਚੁੱਕਣੀ ਸੀ ਤਾਂਕਿ ਉਥੇ ਆਪਣੇ ਆਕਾ ਨੂੰ ਦੱਸ ਅਓਂਦੇ ਕੇ ਓਹ ਆਪਣੇ ਆਕਾ ਦੇ ਏਜੰਡੇ ਤੇ ਵਧ ਚੜ ਕੇ ਫੁੱਲ ਚਾੜੋੰਗੇ ,ਅੱਜ ਤੋਂ ਚਾਰ ਮਹੀਨੇ ਪਹਿਲਾਂ ਜਦ ਸਿਖ ਕੌਮ ੧੯੮੪ ਦੇ ਦਿੱਲੀ ਸਿਖ ਕਤਲੇਆਮ ਨੂੰ ਯਾਦ ਕਰਦੀਆਂ ਖੂਨ ਦੇ ਹੰਝੂ ਰੋ ਰਹੀ ਸੀ ਤਾਂ ਉਥੇ ਇਹ ਡੋਗਰੇ ਖੁਸ਼ੀਆਂ ਦੇ ਜਸ਼ਨ ਮਨੋਂਦੇ ਸਟੇਜ਼ ਤੇ ਕਰੋੜਾਂ ਰੁਪਏ ਲਾ ਕੇ ਛਮਕ ਛਲੋ ਦਾ ਨਾਚ ਵੇਖੇ ਰਹੇ ਸਨ --ਜਿਥੇ ਅੱਜ ਹਰ ਪੰਥ ਦਰਦੀ ਦਾ ਭਾਈ ਰਾਜੋਆਣਾ ਬਾਰੇ ਖਬਰ ਸੁਣ ਕੇ ਦਿਲ 'ਚ ਸਿਖ ਕੌਮ ਨਾਲ ਹੋ ਰਹੇ ਧ੍ਕੀਆਂ ਬਾਰੇ ਡੂੰਘੀ ਚੀਸ ਜਰੂਰ ਉਠਦੀ ਪਈ ਹੈ ਕਿ ਸਿਖਾਂ ਦੇ ਕਾਤਲਾਂ ਨੂੰ ੨੭ -੨੮ ਸਾਲ ਬਾਹਦ ਵੀ ਸਜਾਂਵਾਂ ਨਹੀ ਦਿੱਤੀਆਂ ਗਈਆਂ ਅਤੇ ਸਿਖ ਯੋਧਿਆਂ ਨੂੰ ਜਾਇਜ਼ ਅਤੇ ਨਾਜਾਇਜ਼ ਤੋਰ ਤੇ ਕੇਸਾਂ 'ਚ ਫਸਾ ਕੇ ਫਾਂਸੀਆਂ ਦਿੱਤੀਆ ਜਾ ਰਹੀਆਂ ਹਨ ,ਉਥੇ ਇਹ ਡੋਗਰੇ ਅਤੇ ਨਿੱਕਰਧਾਰੀ ਖੁਸ਼ੀਆਂ ਦੇ ਜਸ਼ਨਾਂ 'ਚ ਗਲਤਾਨ ਦੇ ਜਿਨਾਂ ਦੇ ਹਥ ਸਿਖਾਂ ਦੇ ਕਾਤਲਾ ਨਾਲ ਮਿਲਾ ਕੇ ਖੁਦ ਸਿਖਾਂ ਦੇ ਖੂਨ ਨਾਲ ਰੰਗੇ ਹੋਏ ਹਨ ,ਵਾਹਿਗੁਰੂ ਭਲੀ ਕਰੇ ! ਸਾਡੀ ਕੌਮ ਨੂੰ ਸੁਮੱਤ ਬਖਸ਼ੇ
        18 hours ago · · 4
      • ਸਿੰਘ ਜਸਵਿੰਦਰ ਬਾਦਲ ਪਾਰਟੀ ਜਿਹੜੀ ਪੰਥਿਕ ਏਜੰਡਾ ਤਿਆਗ ਚੁੱਕੀ ਹੈ ਆਪਣੇ ਸਾਥੀ ਨਿੱਕਰਧਾਰੀਆਂ ਜਿਹੜੇ ਪ੍ਰੋ.ਭੁੱਲਰ ਅਤੇ ਹੋਰ ਯੋਧਿਆਂ ਨੂੰ ਫਾਂਸੀ ਲੋਨ ਦੀ ਮੰਗ ਕਰਦੇ ਹਨ ,ਡੋਗਰਿਆਂ ਵਲੋਂ ਚੱਪੜਚਿੜੀ ਸਹੁੰ ਚੁੱਕਣ ਲਈ ਲੈ ਕੇ ਜਾਣਾ ਪੰਥ ਦਰਦੀ ਸਿਖਾਂ ਦੇ ਜਖਮਾਂ ਤੇ ਲੂਣ ਛਿੜਕਣਾ ਹੈ
        18 hours ago · · 3
      • Harmeet Singh ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦਾ ਕਹਿਣਾ ਹੈ ਕੇ ਮੈਂ ਦੁਸ਼ਮਨ ਤੋਂ ਆਪਣੀ ਜਾਨ ਦੀ ਭੀਖ ਨਹੀ ਮੰਗਨੀ ....................ਕਿਉਂਕੇ ਅਸੀਂ ਕਾਤਿਲਾਂ ਤੋਂ ਇਨਸਾਫ਼ ਮੰਗ ਰਹੇ ਹਾਂ ਤੇ ਕਾਤਿਲ ਕਦੇ ਇਨਸਾਫ਼ ਨਹੀ ਕਰਦੇ

        ਜਦ ਤਕ ਸਿਖਾਂ ਤੇ ਜੁਲਮ ਹੋਊ ਉਦੋਂ ਤੱਕ ਰਾਜੋਆਣੇ ਫਾਂਸੀਆਂ ਤੇ ਚੜਦੇ ਹੀ ਰਹਿਣਗੇ
        18 hours ago · · 5
      • ਜਸਪ੍ਰੀਤ ਸਿੰਘ ਮਾਲਾ ਵਾਲੇ ਸਿੰਘ ਚੱਲਿਆ ਫਾਂਸੀ ਨੂੰ ਚੁੰਮਣੇ ਲਈ
        ਭਾਂਵੇ ਪੰਥ ਦੀ ਹੈ ਸਰਕਾਰ ਲੋਕੋ
        ਕੋਈ ਰੌਲਾ ਨਹੀ ਸੀ ਉਹਦਾ ...ਵੱਟ-ਬੰਨਿਆ ਦਾ
        ਹੱਦ ਜੁਰਮ ਦੀ ਬੇਅੰਤਾ ਪਾਪੀ ਸੀ ਪਾਰ ਲੋਕੋ
        ਸਰਕਾਰੀ ਜੋਬ ਤੇ ਰੱਜਵਾਂ ਰੂਪ ਉਹਨੇ
        ... ਦਿੱਤਾ ਸਚ ਲਈ ਸਾਡੇ ਤੋਂ ਵਾਰ ਲੋਕੋ
        ਇਸ ਮੁੱਦੇ ਤੇ ਲਿਖੁਗਾ ਕੋਈ-ਕੋਈ
        ਸੋਹਰਤ ਪੈਸੇ ਦੇ ਨੇ ਪੁੱਤ ਕਲਮਕਾਰ ਲੋਕੋ
        ਮਰਨਾ ਇੱਕ ਵਾਰੀ ਜਰਾ ਜਾਗੋ ਤਾਂ ਸਹੀ
        ਤੁਸੀਂ ਲੱਖਾਂ ਓਹ ਕੁੱਤੇ ਨੇ ਚਾਰ ਲੋਕੋ
        ਛੱਡੋ ਨਿੱਜੀ ਲੜਾਈਆਂ, ਗੁੱਸੇ-ਗਿਲ੍ਲਿਆਂ ਨੂੰ
        ਸਿਖੋ ਵਰਤਣਾ ਕਿੱਥੇ ਹਥਿਆਰ ਲੋਕੋ ....
        (ਦੁ: Dhaliwal)
        18 hours ago · · 3
      • Jasvir Singh Satauj ਇਹ ਕਿੱਥੋ ਦਾ ਹੈ ਦਸਤੂਰ
        ਕੋਈ ਸਾਨੂੰ ਵੀ ਤਾ ਦੱਸੇ
        ਸਾਡੇ ਕਾਤਲਾ ਨੂੰ ਅਹੁਦੇ
        ਸਾਨੂੰ ਫਾਸੀਆ ਦੇ ਰੱਸੇ
        ... ਜਸਵੀਰ ਸਿੰਘ ਸਤੌਜ..ll
        17 hours ago · · 1
      • Singh Sekhon ਇਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਸੀ: ਰਾਜੋਆਣਾ
        ਖੇਤਰੀ ਪ੍ਰਤੀਨਿਧ
        ਪਟਿਆਲਾ, 13 ਮਾਰਚ
        ਫਾਂਸੀ ਲਾਉਣ ਸਬੰਧੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਬਾਰੇ ਸੁਣ ਕੇ ਬਲਵੰਤ ਸਿੰਘ ਰਾਜੋਆਣਾ ਰਤਾ ਵੀ ਨਹੀਂ ਘਬਰਾਇਆ, ਬਲਕਿ ਅਜਿਹਾ ਸੁਣ ਕੇ ਉਸ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਉਸ ਨੂੰ ਦੱਸਿਆ ਕਿ ਉਸ ਦੇ ਫਾਂਸੀ ਦੇ ਹੁਕਮ ਆ ਗਏ ਹਨ, ਤਾਂ ਉਸ ਨੇ ਕਿਹਾ ਕਿ ਉਹ ਤਾਂ ਏਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਆ ਰਿਹਾ ਹੈ।
        16 hours ago · · 1
      • Harjit Singh ੧੯੮੪ ਦੇ ਦੰਗਿਆਂ ਦੌਰਾਨ ਕੱਟੜਪੰਥੀ ਹਿੰਦੂ ਲੀਡਰਾਂ ਅਤੇ ਭੀੜ ਵੱਲੋਂ ਅਨੇਕਾਂ ਬੇਦੋਸ਼ੇ ਸਿਖ ਸ਼ਰੇ-ਬਾਜਾਰ ਮੌਤ ਦੇ ਘਾਟ ਉਤਾਰ ਦਿੱਤੇ ਗਏ ਅਤੇ ਕਈ ਦੋਸ਼ੀਆਂ ਦੀ ਪਹਿਚਾਨ ਵੀ ਹੋਈ ਪਰ ਕਿਸੇ ਨੂੰ ਹੁਣ ਤੱਕ ਫਾਂਸੀ ਹੋਈ? - ਨਹੀਂ !
        15 hours ago · · 2
      • Khushwant Singh Sikh Panth nu hun jaagna hi pena,, je ik rajoana fansi te chada taa gaya ta pata nahi kinne rajoanya nu ehna kanjraan ne mud mud faansi te chadhana shuru kar dena hai,, so hun sanu hambla maar ke eh fani kise haanl v rokni chahidi hai,, bhawe sanu v jehaad kyon naa chhedna pe jawe,,,
        14 hours ago ·
      • Lakhwinder Brar जिहरे कौम। दे हीरे सी कियू सूली टंगे।
        14 hours ago via mobile · · 2
      • Ramandeep Boparai Trillions have come & gone from this planet, it's only few like Singh Sahib Rajoana who live like dead ( jinda saheed ) and will live forever after death, in this crowd of billions.
        Let's not let his dream die.
      • ਖਾਲਿਸਤਾਨ ਜਿੰਦਾਬਾਦ ਦੁਨੀਆਂ ਦੇ ਹਰ ਦੇਸ ਵਿਚ ਜਿਥੇ ਜਿਥੇ ਵੀ ਸਿਖ ਬੈਠੇ ਹਨ ਉਨਾਨੂੰ ਹਿੰਦੋਸਤਾਨੀ ਕੌਸ਼ਲਖਾਨਿਆਂ ਅੱਗੇ ਭਾਈ ਰਾਜੋਆਣਾ ਨੂੰ ਦਿਤੀ ਜਾ ਰਹੀ ਫਾਂਸ਼ੀ ਅਤੇ ਸਿਖਾਂ ਦੇ ਕਾਤਲਾਂ ਨੂੰ ਦਿਤੇ ਜਾ ਰਹੇ ਆਹੁਦੇ ਪਾਰਲੀਮੈਂਟ ਟਿਕਟਾਂ ਕਿਸੋਰੀ ਲਾਲ ਵਰਗਿਆਂ ਸਿਖਾਂਦੇ ਕਾਤਲਾਂ ਨੂੰ ਦਿਤੀ ਜਾ ਰਹੀ ਮਆਫੀ ਦੇ ਖਿਲਾਫ ਰੋਸ ਵਿਖਾਵੇ ਕਰਨੇ ਚਾਹੀਦੇ ਹਨ।ਸਿਖਾ ਤੇ ਹੋਏ ਅੱਤਿਚਾਰ ਨੂੰ ਅਖਬਾਰੀ ਇਸਤਿਹਰਾਂ ਰਾਹੀ ਅਤੇ ਪੈਂਫਲੈਟ ਛਪਾਕੇ ਬਾਹਰਲੇ ਦੇਸਾਂ ਦੇ ਨਾਲ ਨਾਲ ਪੰਜਾਬ ਵਿਚ ਵੀ ਵੰਡਣੇ ਚਾਹੀਦੇ ਹਨ,ਫੈਸਬੁਕ ਗਰੁਪਾਂ‚ਅਤੇ ਰੇਡੀਓ‚ਅਤੇ ਅਖਬਾਰਾਂ ਵਿਚ ਬਿਆਨ ਦਾਗਣ ਵਾਲੇ ਲੀਡਰਾਂ ਅੱਗੇ ਬੇਨਤੀ ਹੈ ਕਿ ਆਉ ਹਕੀਕਤ ਵਿਚ ਮੈਦਾਨ ਤੇ ਇਸ ਜੰਗ ਨੂੰ ਲੜੀਏ
ਮੈਂ ਪਿਛਲੇ 17 ਸਾਲ ਤੋਂ ਜੇਲ ਵਿਚ ਬੰਦ ਹਾਂ, ਹੁਣ ਮੇਰੀ ਯਾਦ ਕਿਵੇਂ ਆ ਗਈ? ਇਹ ਵਹੀਰਾਂ ਗੱਤ ਕੇ ਆਪੋ-ਆਪਣੀਆਂ ਰੋਟੀਆਂ ਸੇਕਣ ਆ ਗਏ ਹਨ ਹੁਣ...ਭਾਈ ਬਲਵੰਤ ਸਿੰਘ ਰਾਜੋਆਣਾ
· · 3 hours ago

  • Singh Sekhon and 10 others like this.
    • Saida Shergill ਭਾਈ ਬਲਵੰਤ ਸਿੰਘ ਰਾਜੋਆਣਾ

      " ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,
      ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,
      ਇਸ... ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,
      ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,
      ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,
      ...ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,
      ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,
      ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,
      ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,
      ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,
      ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,
      ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,
      ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,
      ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,
      ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ
      ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,
      ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,
      ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,
      ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,
      ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,
      ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!" -ਅਮਰਦੀਪ ਸਿਘ ਗਿੱਲ
      3 hours ago · · 6
    • Sabi Padda sikh hoye ta eda da
      3 hours ago · · 3
    • ਸਿੰਘ ਜਸਵਿੰਦਰ ਸ਼ਹੀਦਾਂ ਦੀ ਧਰਤੀ ਤੇ ਆਪਣੇ ਲਾਮ ਲਸ਼ਕਰ ਨਾਲ ਪੁੱਜੇ ਡੋਗਰਿਆਂ ਅਤੇ ਨਿੱਕਰਧਾਰੀਆਂ ਨਾਲ ਗਏ ਬੂਬਨੇ ਅਤੇ ਡੇਰੇਦਾਰਾਂ ਨੂੰ ਆਪਣੀ ਜਮੀਰ ਨੂੰ ਝਾੰਡੋੜਨਾ ਚਾਹੀਦਾ ਹੈ ਅਤੇ ਪੰਜਾਬ ਦੀ ਬਣੀ ਨਵੀਂ ਵਜਾਰਤ ਨੂੰ ਤਮਿਲਨਾਡੂ ਵਿਧਾਨ ਸਭਾ ਵਾਂਗ ਸਿਖ ਯੋਧਿਆਂ ਦੀ ਫਾਂਸੀ ਦੀ ਸਜਾ ਮਨਸੂਖ ਕਰਨ ਲਈ ਜੋਰ ਪੋਣਾ ਚਾਹੀਦਾ ਹੈ
      about a minute ago · Like.

      ਸਿੰਘ ਜਸਵਿੰਦਰ ਸਭ ਸਿਖ ਜਥੇਬੰਦੀਆਂ ਵਲੋਂ ਇਹ ਮਤਾ ਪਾਸ ਕਰਨ ਦੀ ਜੋਰਦਾਰ ਮੰਗ ਕਰਨੀ ਚਾਹੀਦੀ ਹੈ
      2 hours ago · · 2
    • Iqbal Singh Hothi bouth wadiya kam kita veer ne
    • Jagtar Singh Sikhi di shaan bhai balwant singh rajoana
      about an hour ago via mobile · · 1
    • ਖਾਲਿਸਤਾਨ ਜਿੰਦਾਬਾਦ ਦੁਨੀਆਂ ਦੇ ਹਰ ਦੇਸ ਵਿਚ ਜਿਥੇ ਜਿਥੇ ਵੀ ਸਿਖ ਬੈਠੇ ਹਨ ਉਨਾਨੂੰ ਹਿੰਦੋਸਤਾਨੀ ਕੌਸ਼ਲਖਾਨਿਆਂ ਅੱਗੇ ਭਾਈ ਰਾਜੋਆਣਾ ਨੂੰ ਦਿਤੀ ਜਾ ਰਹੀ ਫਾਂਸ਼ੀ ਅਤੇ ਸਿਖਾਂ ਦੇ ਕਾਤਲਾਂ ਨੂੰ ਦਿਤੇ ਜਾ ਰਹੇ ਆਹੁਦੇ ਪਾਰਲੀਮੈਂਟ ਟਿਕਟਾਂ ਕਿਸੋਰੀ ਲਾਲ ਵਰਗਿਆਂ ਸਿਖਾਂਦੇ ਕਾਤਲਾਂ ਨੂੰ ਦਿਤੀ ਜਾ ਰਹੀ ਮਆਫੀ ਦੇ ਖਿਲਾਫ ਰੋਸ ਵਿਖਾਵੇ ਕਰਨੇ ਚਾਹੀਦੇ ਹਨ।ਸਿਖਾ ਤੇ ਹੋਏ ਅੱਤਿਚਾਰ ਨੂੰ ਅਖਬਾਰੀ ਇਸਤਿਹਰਾਂ ਰਾਹੀ ਅਤੇ ਪੈਂਫਲੈਟ ਛਪਾਕੇ ਬਾਹਰਲੇ ਦੇਸਾਂ ਦੇ ਨਾਲ ਨਾਲ ਪੰਜਾਬ ਵਿਚ ਵੀ ਵੰਡਣੇ ਚਾਹੀਦੇ ਹਨ,ਫੈਸਬੁਕ ਗਰੁਪਾਂ‚ਅਤੇ ਰੇਡੀਓ‚ਅਤੇ ਅਖਬਾਰਾਂ ਵਿਚ ਬਿਆਨ ਦਾਗਣ ਵਾਲੇ ਲੀਡਰਾਂ ਅੱਗੇ ਬੇਨਤੀ ਹੈ ਕਿ ਆਉ ਹਕੀਕਤ ਵਿਚ ਮੈਦਾਨ ਤੇ ਇਸ ਜੰਗ ਨੂੰ ਲੜੀਏ
      about an hour ago · · 1 
      ਭਾਈ ਬਲਵੰਤ ਸਿੰਘ ਰਾਜੋਆਣਾ - ਮਨਮੋਹਨ ਸਿੰਘ ਜੰਮੂ
      ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤ ਸਿੰਘ ਕਤਲ ਕੇਸ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਹੋਏ ਜੁਲਮਾਂ ਦੀ ਪ੍ਰਤੀ ਕਿਰਿਆ ਸੀ।ਇਹ ਗੱਲ ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ ਦੇ ਸੈਸ਼ਨ ਜੱਜ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੀ ਪੁਸ਼ਟੀ ਦੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਰੀ ਸੁਣਵਾਈ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਅਕਤੂਬਰ 2010 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਉਕਤ ਦਾਅਵਾ ਕੀਤਾ।

      ਇਸ ਚਿੱਠੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਕਾਰਨਾਂ ਦਾ ਬੜੇ ਵਿਸਤਾਰ ਵਿੱਚ ਜ਼ਿਕਰ ਕੀਤਾ ਗਿਆ ਹੈ। ਭਾਈ ਰਾਜੋਆਣਾ ਨੇ ਲਿਖਿਆ ਹੈ ਕਿ: ‘ਦਿੱਲੀ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਲਗਾਏ ਗਏ “ਧਰਮ ਯੁੱਧ ਮੋਰਚੇ” ਦੌਰਾਨ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਕੌਮ ਨਾਲ ਜੋ ਕੀਤਾ, ਜੋ ਜੁਲਮ ਢਾਹੇ, ਇਨਾਂ ਨੂੰ ਵਾਰ ਵਾਰ ਲਿਖਣ ਦੀ ਜਰੂਰਤ ਨਹੀਂ ਹੈ। ਫਿਰ ਇਸੇ ਹੀ ਦਿੱਲੀ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਧੱਕੇ ਨਾਲ ਹੀ ਕਾਂਗਰਸ ਦੀ ਸਰਕਾਰ ਬਣਾਈ ਅਤੇ ਲੋਕਰਾਜੀ ਕਦਰਾਂ, ਕੀਮਤਾਂ ਦਾ ਕਤਲ ਕਰਕੇ ਬੇਅੰਤ ਸਿੰਘ ਨੂੰ ਧੱਕੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਫਿਰ ਇਸੇ ਰਾਹੀਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੁਨ ਨਾਲ ਰੰਗਿਆ। ਉਸ ਸਮੇਂ ਪੰਜਾਬ ਦੀ ਧਰਤੀ ਤੇ ਕਿਸੇ ਦੂਸਰੀ ਸਿਆਸੀ ਪਾਰਟੀ ਨੂੰ ਕੋਈ ਰੈਲੀ, ਧਰਨਾ ਜਾਂ ਕੋਈ ਸਿਆਸੀ ਸਮਾਗਮ ਕਰਨ ਦੀ ਇਜਾਜਤ ਨਹੀਂ ਸੀ। ਪੰਜਾਬ ਦੀ ਧਰਤੀ ਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ ਉਨਾਂ ਨੂੰ ਕਤਲ ਕਰਕੇ, ਉਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ, ਜਿਨਾਂ ਦੀ ਸ਼ਨਾਖਤ ਹੋਣੀ ਅਜੇ ਬਾਕੀ ਹੈ। ਹਿੰਦੁਸਤਾਨੀ ਹਕੂਮਤ ਨੇ ਬੇਅੰਤ ਸਿੰਘ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ। ਅਜਿਹਾ ਕਰਨ ਤੋਂ ਬਾਅਦ ਬੇਅੰਤ ਸਿੰਘ ਆਪਣੇ ਆਪ ਨੂੰ “ਰਾਮ ਅਵਤਾਰ” ਅਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਵਤਾਰ ਅਖਵਾਉਣ ਲੱਗ ਪਿਆ’।
      ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਸੰਬੋਧਨ ਕਰਦਿਆਂ ਇਸ ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ ਕਿ: ‘ਜੱਜ ਸਾਹਿਬ, ਇਹ ਸਭ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਅਤੇ ਹਿੰਦੁਸਤਾਨੀ ਖੁਫ਼ੀਆ ਏੁਜੰਸੀਆਂ ਵੱਲੋਂ ਸਿੱਖਾਂ ਤੇ ਕੀਤੇ ਗਏ ਸਿੱਧੇ ਹਮਲੇ (ਐਕਸ਼ਨ) ਸਨ। ਸਾਡੇ ਵੱਲੋਂ ਕੀਤਾ ਗਿਆ ਕਾਂਗਰਸ ਦੇ ਮੁੱਖ ਮੰਤਰੀ ਦਾ ਕਤਲ ਇਨਾਂ ਹੀ ਹਮਲਿਆਂ ਅਤੇ ਵਧੀਕੀਆਂ ਦੀ ਪ੍ਰਤੀਕ੍ਰਿਆ (ਰੀਐਕਸ਼ਨ) ਸੀ’।

      ਇਸ ਚਿੱਠੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਈ ਬਲਵੰਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸੀ. ਬੀ. ਆਈ ਦੀ ਉਸ ਦਲੀਲ ਦਾ ਵਿਰੋਧ ਕੀਤਾ ਸੀ ਜਿਸ ਰਾਹੀਂ ਸੀ. ਬੀ. ਆਈ ਖਾੜਕੂਆਂ ਨੂੰ ਨਿਰਦੋਸ਼ਾਂ ਦੇ ਕਾਤਲ ਸਾਬਿਤ ਕਰਨਾ ਚਾਹੁੰਦੀ ਸੀ। ਸੀ. ਬੀ. ਆਈ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਖਾੜਕੂਆਂ ਵੱਲੋਂ ਬੇਅੰਤ ਸਿੰਘ ਨੂੰ ਮਾਰਨ ਲਈ ਸ਼ਾਮ 5 ਵਜੇ ਦਾ ਸਮਾਂ ਚੁਣਿਆ ਗਿਆ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਸਕੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ: ‘ਸੀ. ਬੀ. ਆਈ ਦਾ ਇਹ ਕਹਿਣਾ ਗਲਤ ਹੈ ਕਿ 31 ਅਗਸਤ 1995 ਨੂੰ ਅਸੀਂ ਸ਼ਾਮ ਦੇ ਪੰਜ ਵਜੇ ਦਾ ਸਮਾਂ ਚੁਣਿਆ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਕਤਲੇਆਮ ਕਰ ਸਕੀਏ। ਅਜਿਹਾ ਕਹਿ ਕੇ ਸੀ.ਬੀ.ਆਈ ਸਾਨੂੰ ਨਿਰਦੋਸ਼ਾਂ ਦੇ ਕਾਤਲ ਠਹਿਰਾਉਣ ਦਾ ਯਤਨ ਕਰ ਰਹੀ ਹੈ। ਜਦ ਕਿ ਸੱਚ ਇਹ ਹੈ ਕਿ ਅਸੀਂ ਦੁਪਹਿਰ ਦੋ ਵਜੇ ਤੋਂ ਹੀ ਸਿੱਖਾਂ ਦੇ ਕਾਤਲ ਮੁੱਖ ਮੰਤਰੀ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਸਾਡਾ ਨਿਸ਼ਾਨਾ ਆਮ ਲੋਕ ਨਹੀਂ ਸਨ, ਨਾ ਹੀ ਸਾਡਾ ਮਕਸਦ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨਾ ਸੀ। ਸਗੋਂ ਸਾਡਾ ਮਕਸਦ ਤਾਂ ਨਿਰਦੋਸ਼ ਲੋਕਾਂ ਦੇ ਕਾਤਲ ਨੂੰ ਮਾਰਨਾ ਸੀ। ਸਮਾਂ ਵੀ ਉਸ ਨੇ ਬਾਹਰ ਆਉਣ ਦਾ ਖੁਦ ਹੀ ਨਿਸ਼ਚਿਤ ਕਰਨਾ ਸੀ’।

      ਇਸ ਪੱਤਰ ਵਿੱਚ ਸੀ. ਬੀ. ਆਈ ਉੱਤੇ ਦੋਹਰੇ ਮਾਪ-ਦੰਡ ਅਪਨਾਉਣ ਦਾ ਦੋਸ਼ ਲਾਉਂਦਿਆਂ ਇਸ ਦੀ ਕਰੜੀ ਨਿਖੇਧੀ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ: ‘ਸੀ.ਬੀ.ਆਈ. ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਇਨਾਂ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਾਤਲ ਬੇਅੰਤ ਸਿੰਘ ਦੇਸ਼ ਭਗਤ ਲੱਗਦਾ ਹੈ। ਇਨਾਂ ਨੂੰ ਜੂਨ 1984 ਦਾ ਕਹਿਰ ਵਰਤਾਉਣ ਵਾਲੇ ਲੋਕ ਅਤੇ ਨਵੰਬਰ 1984 ਨੂੰ ਕੀਤੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਵਰਗੇ ਕਾਤਲ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਦੇ ਖਿਲਾਫ ਕੇਸ ਵਾਪਿਸ ਕਰਵਾਉਣ ਜਾਂ ਕੇਸਾਂ ਨੂੰ ਕਮਜ਼ੋਰ ਕਰਨ ਦੀਆਂ ਹਰ ਸੰਭਵ ਅਤੇ ਅਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਹੁਕਮਰਾਨ ਅਤੇ ਏਜੰਸੀਆਂ ਇਨਾਂ ਨੂੰ ਜੇਲ ਭੇਜਣ ਦੀ ਥਾਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਨਾਂ ਲੋਕਾਂ ਨੂੰ “ਭੋਪਾਲ ਗੈਸ ਕਾਂਡ” ਦੇ ਦੋਸ਼ੀ 25,000 ਮਾਸੂਮ ਲੋਕਾਂ ਦੀ ਮੌਤ ਲਈ ਜਿੰਮੇਵਾਰ ਯੂਨੀਅਨ ਕਰਬਾਈਡ ਦੇ ਮੁਖੀ ਐਡਰਸਨ ਵਰਗੇ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਨੂੰ ਜੇਲ ਭੇਜ ਕੇ ਮੁਕਦਮੇ ਚਲਾਉਣ ਦੀ ਥਾਂ ਦੇਸ਼ ਦੇ ਹੁਕਮਰਾਨ ਉਨਾਂ ਲਈ ਹਵਾਈ ਜਹਾਜਾਂ ਦੇ ਇੰਤਜਾਮ ਕਰਦੇ ਹਨ, ਤਾਂ ਕਿ ਉਹ ਬਚ ਕੇ ਨਿਕਲ ਸਕਣ। ਦੇਸ਼ ਦੀਆਂ ਇਹ ਮਖੌਟਾ ਧਾਰੀ ਏਜੰਸੀਆਂ ਹਜਾਰਾਂ ਨਿਰਦੋਸ਼ ਲੋਕਾਂ ਦੇ ਕਾਤਲਾਂ ਦੀ ਹਿਫਾਜਤ ਕਰਦੀਆਂ ਹਨ ਅਤੇ ਅਜਿਹੇ ਕਿਸੇ ਕਾਤਲ ਨੂੰ ਮਾਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜਾ ਦਿਵਾਉਣ ਲਈ ਜੀ-ਤੋੜ ਕੋਸਿਸ਼ ਕਰਦੀਆਂ ਹਨ’।

      ਭਾਈ ਬਲਵੰਤ ਸਿੰਘ ਨੇ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਖਤਮ ਕਰਨ ਵਾਲੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਦਾ ਸੂਰਜ ਹਨ ਜਿਸ ਦੀ ਕੁਰਬਾਨੀ ਤੋਂ ਮੁਨਕਰ ਹੋਣਾ ਇਸ ਸੂਰਜ ਨੂੰ ਗ੍ਰਹਿਣ ਲਾਉਣ ਦੇ ਤੁਲ ਹੈ। ਭਾਈ ਦਿਲਾਵਰ ਸਿੰਘ ਨੂੰ ਇਸ ਕਾਰਜ ਲਈ ਪ੍ਰੇਰਿਤ ਕਰਨ ਬਾਰੇ ਦਿੱਤੀ ਸੀ. ਬੀ. ਆਈ ਦੀ ਦਲੀਲ ਨੂੰ ਕੱਟਦਿਆਂ ਭਾਈ ਰਾਜੋਆਣਾ ਨੇ ਲਿਖਿਆ ਹੈ ਕਿ ‘ਭਾਈ ਦਿਲਾਵਰ ਸਿੰਘ ਨੂੰ ਉਸ ਦੇ ਅੰਦਰ ਕੁੱਟ-ਕੁੱਟ ਕੇ ਭਰੇ ਕੌਮੀ ਜਜ਼ਬੇ ਨੇ, ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗੀ ਪੰਜ ਦਰਿਆਵਾਂ ਦੀ ਸਹਿਕਦੀ ਧਰਤੀ ਮਾਂ ਨੇ, ਸਿੱਖ ਕੌਮ ਤੇ ਹੋਏ ਬੇਹਿਸਾਬ ਜੁਲਮ ਨੇ, ਹਿੰਦੁਸਤਾਨੀ ਹਾਕਮਾਂ ਵੱਲੋਂ ਸਿੱਖਾਂ ਖਿਲਾਫ ਚਲਾਈਆਂ ਕੋਝੀਆਂ ਚਾਲਾਂ ਨੇ ਇਸ ਕਾਰਜ ਲਈ ਪ੍ਰੇਰਿਤ ਕੀਤਾ ਸੀ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ‘ਜਦੋਂ ਇੱਕ ਗੈਰਤਮੰਦ ਇਨਸਾਨ ਦੀ ਆਤਮਾ ਜਾਲਮ ਹੁਕਮਰਾਨਾਂ ਦੀ ਈਨ ਮੰਨਣ ਤੋਂ ਇਨਕਾਰ ਕਰਦੀ ਹੈ ਤੇ ਜਦੋਂ ਉਹ ਇਨਾਂ ਜਾਲਮ ਤਾਕਤਾਂ ਨਾਲ ਟਕਰਾ ਜਾਣਾ ਚਾਹੁੰਦੀ ਹੈ ਤਾਂ ਅਜਿਹੀਆਂ ਭਾਵਨਾਂਵਾਂ ਹੀ ਇਕ ਮਨੁੱਖ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕਰਦੀਆਂ ਹਨ, ਨਾ ਕਿ ਕੋਈ ਵਿਅਕਤੀ’। ਇਸ ਪੱਤਰ ਵਿੱਚ ਬਚਾਅ ਵੱਲੋਂ ਦਿੱਤੀ ਦਲੀਲ ਕਿ ‘ਇਹ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ’ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।

      ਭਾਈ ਬਲਵੰਤ ਸਿੰਘ ਰਾਜੋਆਣਾ
      · · 3 hours ago

        • ਵਰਿੰਦਰ ਸਿੰਘ ਕਾਦੀਆਂ ਵਾਲੀ
          ‘ਯਾਰ ਮੇਰੇ ਜੋ ਇਸ ਆਸ ਤੇ ਮਰ ਗਏ, ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ;
          ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ।’

          ਮਾਨਯੋਗ ਚੀਫ਼ ਜਸਟਿਸ ਨੂੰ ਲਿਖੇ ਚਾਰ ਸਫ਼ਿਆਂ ਦੇ ਆਪਣੇ ਪੱਤਰ ਨੂੰ ਵੀ ਭਾਈ ਰਾਜੋਆਣਾ ਨੇ ਇਸੇ ਸ਼ਾਇਰ ਦੀਆਂ ਸਤਰਾਂ ‘ਸੰਤਾਪ ਨੂ...See More
          3 hours ago · · 4
        • ਵਰਿੰਦਰ ਸਿੰਘ ਕਾਦੀਆਂ ਵਾਲੀ ਰਾਜੋਆਣਾ ਨੇ ਸੁਚੇਤ ਕੀਤਾ!

          ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਭੇਜੇ ਇਕ ਸੁਨੇਹੇ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਮਾਸੂਮ ਅਤੇ ਨਿਰਦੋਸ਼ ਸਿੱਖਾਂ ਦੀਆਂ ਕਾਤਿਲ ਤਾਕਤਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ, ਅਜ਼ਾਦੀ ਦਾ ਮਖੌਟਾ ਪਾਈ ਫ਼ਿਰਦੇ ਲੋਕਾਂ ਤੋਂ ਅਤੇ ਅਦਾਲਤ ਵਿਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ, ਸਟੇਜਾਂ ਤੇ ਭਾਈ ਦਿਲਾਵਰ ਸਿੰਘ ਦੀ ਤਸਵੀਰ ਚੁੱਕੀ ਫ਼ਿਰਦੇ ਦੁਕਾਨਦਾਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
          3 hours ago · · 3
        • ਸਤਿੰਦਰਜੀਤ ਸਿੰਘ
          ‎'ਕਲੇਜੇ ਖਿੱਚ ਜਿੰਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ'- ਭਾਈ ਵੀਰ ਸਿੰਘ ਦੀਆਂ ਇਹ ਸਤਰਾਂ ਇਸ ਜੁਝਾਰੂ ਜ਼ਜ਼ਬੇ ਦੀ ਤਰਜਮਾਨੀ ਕਰਦੀਆਂ ਹਨ। ਕੌਮੀ ਪੀੜ ਨੂੰ ਅਪਣਾ ਕੇ ਉਸ ਦਰਦ ਦੇ ਸਕੂਨ ਵਿੱਚ ਪੀੜ ਦੇਣ ਵਾਲੇ ਕਾਰਨਾਂ ਨੂੰ ਬਾਹਰ ਕੱਢ ਸੁੱਟਣਾ, ਭਾਂਈ ਬਲਵੰਤ ਸਿੰਘ ਵਰਗੇ ਯੋਧਿਆਂ ਦੇ ਹਿੱਸੇ ਹ...See More
          3 hours ago · · 2
        • Ramanjeet Singh Toor Soora so pahchanea,Jo lare deen ke hate!purja purja kat mare kabhu na chade khet!
          3 hours ago via mobile ·
        • Saida Shergill ‎'ਕਲੇਜੇ ਖਿੱਚ ਜਿੰਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ'-
          3 hours ago ·
        • ਸਿੰਘ ਜਸਵਿੰਦਰ ਸ਼ਹੀਦਾਂ ਦੀ ਧਰਤੀ ਤੇ ਆਪਣੇ ਲਾਮ ਲਸ਼ਕਰ ਨਾਲ ਪੁੱਜੇ ਡੋਗਰਿਆਂ ਅਤੇ ਨਿੱਕਰਧਾਰੀਆਂ ਨਾਲ ਗਏ ਬੂਬਨੇ ਅਤੇ ਡੇਰੇਦਾਰਾਂ ਨੂੰ ਆਪਣੀ ਜਮੀਰ ਨੂੰ ਝਾੰਡੋੜਨਾ ਚਾਹੀਦਾ ਹੈ ਅਤੇ ਪੰਜਾਬ ਦੀ ਬਣੀ ਨਵੀਂ ਵਜਾਰਤ ਨੂੰ ਤਮਿਲਨਾਡੂ ਵਿਧਾਨ ਸਭਾ ਵਾਂਗ ਸਿਖ ਯੋਧਿਆਂ ਦੀ ਫਾਂਸੀ ਦੀ ਸਜਾ ਮਨਸੂਖ ਕਰਨ ਲਈ ਜੋਰ ਪੋਣਾ ਚਾਹੀਦਾ ਹੈ
          about a minute ago · Like.

          ਸਿੰਘ ਜਸਵਿੰਦਰ ਸਭ ਸਿਖ ਜਥੇਬੰਦੀਆਂ ਵਲੋਂ ਇਹ ਮਤਾ ਪਾਸ ਕਰਨ ਦੀ ਜੋਰਦਾਰ ਮੰਗ ਕਰਨੀ ਚਾਹੀਦੀ ਹੈ
          2 hours ago · · 1

No comments:

Post a Comment