....

Thursday, 15 March 2012

ਆਹ ਚੰਗੀ ਕੀਤੀ ਭਾਈ ਰਾਜੋਆਣਾ ਨੇ ..ਇਹਨਾ ਕੁਤੇ ਸਾਧਾਂ ਨਾਲ ..ਬੇਹਰੁਪੀਏ ਕਿਸੇ ਥਾਂ ਦੇ ਚਪੜਚਿੜੀ ਤੋ ਖਾਕੇ ਬਾਦਲ ਦੀ ਬੋਟੀ ਪਟਿਆਲੇ ਨੂ ਤੁਰ ਪੇ ...ਜਿਥੇ ਜਾਂਦੇ ਨੇ ਛਿਤਰ ਲਾਹ ਲਵੋ ਇਹਨਾ ਨੂ



ਹੀਰੋ ਉਹ ਨਹੀਂ ਹੁੰਦਾ ਜੋ ਨਕਲੀ ਕਹਾਣੀ ‘ਤੇ ਨਕਲੀ ਖਲਨਾਇਕਾਂ ਨੂੰ ਕੁੱਟਦਾ ਹੈ,
ਹੀਰੋ ਤਾਂ ਉਹ ਹੈ ਜੋ 'ਸੋਚ' ਦਾ ਹਰ ਕਦਮ ਕੌਮੀ ਆਜ਼ਾਦੀ ਲਈ ਪੁੱਟਦਾ ਹੈ...!

ਭਾਰਤ ਦਾ ਕਾਨੂੰਨ ਲੰਗੜਾ ਹੀ ਨਹੀਂ, ਪੱਖਪਾਤੀ ਵੀ ਹੈ। ਇਸਦੇ ਚਿਹਰੇ ‘ਤੇ ਲੱਗੇ ਨਾਕਾਬ ਸਿੱਖ ਕੌਮ ਨੇ ਬਹੁਤ ਵਾਰ ਉਤਾਰ ਸੁੱਟੇ ਹਨ, ਹੁਣ ਫਿਰ ਇਸਦਾ ਮਖੌਟਾ ਸ.ਬਲਵੰਤ ਸਿੰਘ ਰਾਜੋਆਣਾ ਖਿੱਚਣ ਲਈ ਤਿਆਰ ਖੜ੍ਹਾ ਹੈ...!

ਹਜ਼ਾਰਾਂ ਬੇਕਸੂਰਾਂ ਦੇ ਕਾਤਲਾਂ ਦਾ ਕੋਈ ਕਾਤਲ ਲੱਭਣ ਵਿੱਚ ਨਾ-ਕਾਮਯਾਬ ਭਾਰਤੀ ਕਾਨੂੰਨ ਆਪਣੀ ਕਮਜ਼ੋਰੀ ਛੁਪਾਉਣ ਦੇ ਲਈ ਬੇਕਸੂਰਾਂ ਦੇ ‘ਕਾਤਲ’ ਨੂੰ ਕਤਲ ਕਰਨ ਵਾਲਿਆਂ ਨੂੰ ਫਾਂਸੀ ਚਾੜ੍ਹਦਾ ਹੈ। ਇਸ ਕਾਨੂੰਨ ਨੇ ਇਹ ਸਾਬਤ ਨਹੀਂ ਕੀਤਾ ਕਿ ‘ਬਲਵੰਤ ਸਿੰਘ ਨੇ ਬੇਅੰਤ ਨੂੰ ਮਾਰਿਆ ਸਗੋਂ ਇਸ ਕਮਜ਼ੋਰ ਕਾਨੂੰਨ ਦੀ ਮੱਦਦ ਲਈ ਸ.ਬਲਵੰਤ ਸਿੰਘ ਨੇ ਖੁਦ ਮੰਨਿਆ ਕਿ ਉਸਨੇ ਦੁਸ਼ਟ ਬੇਅੰਤੇ ਨੂੰ ਮਾਰਿਆ ਹੈ’...ਪਰ ਮਾਰਿਆ ਕਿਉਂ...?
ਅਖੌਤੀ ਲੋਕਤੰਤਰ ਦਾ ਨਕਾਬ ਪਾਈ ਭਾਰਤੀ ਕਾਨੂੰਨ ਇਹ ਸਮਝਣ ਤੋਂ ਅਸਮਰੱਥ ਹੈ। ਇਸੇ ਨਾ-ਸਮਝੀ ਵਿੱਚ ਇਹ ਦੋਗਲਾ ਕਾਨੂੰਨ ਇੱਕ ਵਾਰ ਫਿਰ ਸਰਕਾਰੀ ਕਤਲ ਕਰਨ ਜਾ ਰਿਹਾ ਹੈ। ਸਾਨੂੰ ਜਿੱਥੇ ਭਾਰਤੀ ਸਿਸਟਮ ਨਾਲ ਗਿਲਾ ਹੈ ਉੱਥੇ ਹੀ ਮਾਣ ਹੈ ਇਸ ਯੋਧੇ ‘ਤੇ ਜਿਸਨੇ ਸ਼ਹੀਦਾਂ ਦੀ ਪਿਰਤ ਨੂੰ ਅੱਗੇ ਤੋਰਨ ਵਿੱਚ ਰਤਾ ਵੀ ਸੰਕੋਚ ਨਹੀਂ ਕੀਤਾ। ਜਿੱਥੇ ਪੱਖਪਾਤੀ ਕਾਨੂੰਨ ਕਮਜ਼ੋਰੀ ਲਕੋਣ ਲਈ ਰੱਹ ਲੱਭ ਰਿਹਾ ਹੈ ਉੱਥੇ ਹੀ ‘ਜ਼ਿੰਦਾ ਸ਼ਹੀਦ’ ਤੋਂ ‘ਸ਼ਹੀਦ’ ਦਾ ਰੁਤਬਾ ਪ੍ਰਾਪਤ ਕਰਨ ਦੀ ਦਹਿਲੀਜ਼ ‘ਤੇ ਖੜ੍ਹਾ ਬਲਵੰਤ ਸਿੰਘ ਰਾਜੋਆਣਾ ਮੁਸਕਰਾ ਨਹੀਂ ਸਗੋਂ ਖੁੱਲ੍ਹ ਕੇ ਹੱਸ ਰਿਹਾ ਹੈ...!

ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਕਾਲ ਤਖਤ ‘ਤੇ ਵੱਧ ਤੋਂ ਵੱਧ ਸੁਨੇਹਾ ਪਹੁੰਚਾਉ ਕਿ ਸ.ਬਲਵੰਤ ਸਿੰਘ ਦੀ ਸ਼ਹਾਦਤ ਵਾਲੇ ਦਿਨ ਜੇ ਕੁਝ ਹੋਰ ਨਹੀਂ ਤਾਂ ਘੱਟੋ-ਘੱਟ ਇੱਕ ਸਿਰੋਪਾਉ ‘ਅਕਾਲ ਤਖਤ’ ਵੱਲੋਂ ਜ਼ਰੂਰ ਭੇਜਿਆ ਜਾਵੇ ਤਾਂ ਜੋ ਕੌਮੀ ਸ਼ਹੀਦਾਂ ਦੀ ਕਦਰ ਦਾ ਸਭ ਨੂੰ ਪਤਾ ਲੱਗੇ, ਸ.ਬਲਵੰਤ ਸਿੰਘ ਦੀ ਫੋਟੋ ਫਾਂਸੀ ਤੋਂ ਹਫਤੇ ਦੇ ਅੰਦਰ-ਅੰਦਰ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਿਤ ਅਜਾਇਬ ਘਰ ਵਿੱਚ ਲਗਾਈ ਜਾਵੇ...।

ਅਸੀਂ ਸ.ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ...!

(ਉਸ ਯੋਧੇ ਨਾਲ ਇੱਕਜੁੱਟਤਾ ਦਾ ਸਬੂਤ ਦੇਣ ਲਈ ਇੱਕ ਹੀ ਪੋਸਟ 'ਤੇ ਉਸ ਅਣਖੀਲੇ ਗੱਭਰੂ, ਕੌਮੀ ਹੀਰੇ ਪ੍ਰਤੀ ਸ਼ਰਧਾ ਦਰਸਾਉਂਦੇ ਕੁਮੈਂਟ ਕਰੋ ਤਾਂ ਜੋ ਕੌਮੀ ਏਕਤਾ ਦਾ ਅਹਿਸਾਸ ਹੋਵੇ...!)
LEGENDARY SIKH FREEDOM FIGHTER BHAI BALWANT SINGH JI RAJOANA TO BE HANGED TILL DEATH ON THE 31ST OF MARCH 2012 **BREAKING NEWS - LEGENDARY SIKH FREEDOM FIGHTER BHAI BALWANT SINGH JI RAJOANA WILL BE HANGED TILL DEATH ON THE 31ST OF MARCH 2012 AT 9AM.THE INDIAN HINDUTVA ESTABLISHMENT WILL CARRY OUT MURDER IN BROAD DAY LIGHT.WE ASK YOU ALL TO DO ARDASS FOR THE CHARDHI KALLA OF BHAI SAHIB,HIS FAMILY & THE SIKH NATION FOR BHAI SAHIB HAS SAID HE IS READY TO DIE & HAS SHOWN NO FEAR LIKE A TRUE SON OF SRI GURU GOBIND SINGH JI HE FOLLOWS IN THE FOOTSTEPS OF OUR GLOURIOUS SHAHEEDS - SUCH AS SHAHEED SANT BHINDRANWALE,SHAHEED BHAI JINDA/SUKHA,SHAHEED BHAI SATWANT SINGH/SHAHEED BHAI BEANT SINGH & MILLIONS OF OTHERS - WHO HAVE GIVEN THEIR LIVES FOR THE FREEDOM OF THE SIKH NATION - THE FREEDOM OF PANJAB - KHALISTAN - SO HOLD YOUR HEADS HIGH TODAY & REMEMBER THESE ARE OUR BROTHERS & ALTHOUGH ALL OUR HEARTS ARE IN DEEP SADDNESS WE ARE PROUD OF OUR BROTHER WHOS SHAHEEDI WILL WATER THE FLOWER OF SIKHI & WILL MOVE FORWARD THE SIKH FREEDOM MOVEMENT OF KHALISTAN PLEASE INFORM ALL FRIENDS AND FAMILY THE NAME ‘BHAI BALWANT SINGH RAJOANA’ HAS TO BE ON THE LIPS OF EVERY SIKH MAN WOMAN & CHILD IN THE WORLD - KHALISTAN ZINDABAD! 
ਤੇਜ" ਯੇਹ ਨਾ ਸਮਜੋ ਕੇ ਯੇਹ ਮਾਰ ਦੀਯਾ ਫਾਂਸੀ ਪੇ ਲਟਕਾ,
ਯੇਹ ਤਮਾਮ ਬਰਸ ਅਬ, ਦਿਲੋਂ ਮੇਂ ਜੀਏਗਾ।
ਤਰਾਨੇ ਲਿਖੇੰਗੇ ਲੋਗ, ਸਰਫਿਰੇ ਕੀ ਯਾਦ ਮੇਂ ,
ਦੇਖਨਾ ਜਬ ਜਾਮੇ ਸ਼ਹੀਦੀ ਪੀਏਗਾ । 
ਓਏ ਕਦੋਂ ਡਰਦੇ ਨੇ ਫਾਂਸੀ ਦੇ ਤਖਤਿਆਂ ਤੋਂ,
ਜੇਹੜੇ ਤੇਗਾਂ ਤੇ ਨ੍ਨ੍ਚਣਾ ਜਾਣਦੇ ਨੇ।
ਜੇਹੜੇ ਖੰਡੇ ਦੀ ਧਾਰ ਨਾਲ ਹਰੇ ਹੋਵਣ,
ਕੈਦਾਂ ਵਿਚ ਜਵਾਨੀਆਂ ਮਾਣਦੇ ਨੇ ।

ਪਿਛੇ ਹਟੇ ਨਹੀਂ ਸਿਰਾਂ ਦੇ ਮੁਲ ਦਿੰਦੇ,
ਵੈਰੀ ਮੁਕ ਗਏ , ਮੁਕੇ ਨਹੀਂ ਸਿਰ ਸਾਡੇ।
ਜਾ ਕੇ ਪੁਛੋ ਇੰਦ੍ਰਾ ਬੇਅੰਤਿਆਂ ਨੂੰ,
ਜੇਹੜੇ ਸਿੰਘਾਂ ਤੋਂ ਨਾਸਾਂ ਭਨਾਵਦੇ ਨੇ ।

ਜੁਸੇ ਦੇਖ ਕੇ ਸਾਡੇ, ਥਰ ਥਰ ਕੰਬਦੇ,
ਕੈਦ ਕੀਤਿਆਂ ਵੀ ਪਿੰਜਰੇ ਚ ਸ਼ੇਰ ਹੁੰਦੇ।
ਕ੍ਕ੍ਲਾ ਕ੍ਕ੍ਲਾ ਵੈਰੀ ਲਈ ਲ੍ਲ੍ਖ ਹੁੰਦਾ ,
ਤੇਗ ਆਪਣੀ ਨਾਲ ਗ੍ਗਲ ਸਮਜਾਵਦੇ ਨੇ ।

"ਤੇਜ "ਗ੍ਗਲ ਸੁਣ ਲੋ, ਭਰਮ ਕੋਈ ਰਖਿਓ ਨਾ,
ਟੈੰਕ ਇੰਦਰਾ ਦੇ ਅਸਾਂ ਨੇ ਭੰਨ ਸੁਟੇ ,
ਦੇਖੋ ਇਕ ਲਟਕਾ ਕੇ ਸੂਲੀ ਉਤੇ,
ਕਿਦਾਂ ਸੂਲੀ ਦਾ ਸਿਰ ਝੁਕਾਂਵਦੇ ਨੇ ।

Kawaljit singh "Tej"

No comments:

Post a Comment